Home : Parmjot Singh :

Events

Design Your Destiny

Ordering Closed

First Motivational seminar at Moga

Design Your Destiny

Sunday, October 16, 2022 | 4:30pm
Moga

ਜੇ ਕਰ  ਤੁਸੀਂ ਆਪਣੀ  ਜ਼ਿੰਦਗੀ  ਤੋਂ ਨਾਖੁਸ਼ ਹੋ, ਤੁਹਾਨੂੰ ਨਿਤ-ਪ੍ਰਤੀਦਿਨ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ  ਹੈ ਅਤੇ ਇਹਨਾਂ ਨੂੰ ਸੁਲਝਾਉਣ ਦਾ  ਰਾਹ ਤੁਹਾਨੂੰ ਨਹੀਂ ਲੱਭ ਰਿਹਾ ਤਾਂ ਤੁਹਾਨੂੰ ਇਹ ਮੁਫ਼ਤ ਸੈਮੀਨਾਰ (MOTIVATIONAL SEMINAR)  ਜੋ  ਕਿ ਮੋਗਾ ਵਿਚ ਪਹਿਲੀ ਵਾਰ ਹੋ  ਰਿਹਾ  ਹੈ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ , ਸਾਡਾ ਮਕਸਦ ਸਿਰਫ ਤੇ ਸਿਰਫ ਸਾਡੇ ਸਮਾਜ ਵਿਚ ਵੱਧ  ਰਹੇ ਤਣਾਅ ਅਤੇ ਨਕਰਾਤਮਕਤਾ ਦੇ ਪ੍ਰਭਾਵ ਤੋਂ ਜਾਣੂੰ ਕਰਵਾ ਕੇ ਜੀਵਨ ਦੀਆਂ ਔਕੜਾਂ ਨੂੰ ਦੂਰ ਕਰਨ ਦਾ ਹੈ।  ਸੋ ਆਓ ਅਪਣੀ ਸੀਟ ਰਿਜ਼ਰਵ ਕਰੋ ਜੀ